Pages

▼

Thursday, August 8, 2019

ਮੇਰੇ ਵਤਨ 'ਚ - ਰਿਆਇਦ ਸਾਲੇਹ ਹੂਸੈਨ

ਮੇਰੇ ਵਤਨ 'ਚ 

kashmir-370.india


ਹੈ ਹਰ ਬਾਗ ਕਬਰਸਤਾਨ

ਜੇਲ੍ਹ ਹਨ ਸਾਰੇ ਸਕੂਲ

ਤੇ ਫਾਂਸੀ ਦਾ ਤਖਤਾ ਹੈ

ਬੱਚਿਆਂ ਦਾ ਝੂਲਾ


ਇਹ ਕੋਈ ਰੂਪਕ ਨਹੀਂ ਹਨ


ਮੇਰੇ ਸਾਰੇ ਰੂਪਕ ਹਕੀਕਤ ਹਨ


ਅਸਲ ਵਿੱਚ


No comments:

Post a Comment