Search This Blog

Friday, March 1, 2019

War - Peace
ਪਿੱਛੋਂ
ਬੱਚਿਆਂ ਦੀ ਨਜ਼ਰ ਦੂਰ ਕਿਸੇ
ਧੱਬੇ ‘ਤੇ ਟਿਕੀ ਹੋਈ ।
ਬੁਝਾ ਦਿੱਤੀਆਂ ਗਈਆਂ ਹਨ ਬੱਤੀਆਂ ।

ਕੁਝ ਅੰਨ੍ਹੀਆਂ ਕੁੜੀਆਂ
ਪੁੱਛਦੀਆਂ ਹਨ ਸਵਾਲ
ਚੰਦ ਦੀ ਚਾਨਣੀ ਬਾਰੇ ।
ਹਵਾ ਤੋਂ ਉੱਠਦੇ ਹਨ
ਰੋਣ ਦੇ ਵਾਵਰੋਲੇ ।
ਪਹਾੜ ਦੇਖਦੇ ਹਨ
ਦੁਮੇਲ ਵੱਲ ।

- ਫੇਦੇਰੀਕੋ ਗਾਰਸੀਆ ਲੋਰਕਾ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...