Search This Blog

Monday, July 1, 2019

ਮਰਦੇ ਹੋਏ ਬੱਚੇ



ਜਦੋਂ ਨਿਰਦੋਸ਼ ਬੱਚੇ ਮਰਦੇ ਹਨ 
ਅਤੇ ਵੱਡੇ ਲੋਕ 
ਉਹਨਾਂ ਦੇ ਮਰਨ ਤੇ ਤਰਕ ਕਰਦੇ ਹਨ
ਉਹਨਾਂ ਦੇ ਅੰਦਰ ਵੀ ਮਰਦਾ 
ਹੈ ਕੁਝ 
ਜਿੰਨ੍ਹਾਂ ਦੇ ਅੰਦਰ ਕੁਝ ਨਹੀਂ ਮਰਦਾ 
ਉਹ ਮਰ ਚੁੱਕੇ ਹੁੰਦੇ ਹਨ 
ਇਵੇਂ ਹੀ ਲੋਕ 
ਸਮਝਦੇ ਹਨ ਸਾਨੂੰ 
ਤੇ ਮਰਦੇ ਰਹਿੰਦੇ ਹਨ ਹਰ ਸਾਲ ਬੱਚੇ 

- ਜਯਾ ਨਰਾਇਣ, ਤਰਜਮਾ -ਮਨਦੀਪ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...